ਪੰਜਾਬ ਵਿੱਚ 2000 ਪੀ.ਟੀ.ਆਈ ਅਧਿਆਪਕਾਂ ਦੀ ਭਰਤੀ 2025 - Apply Online form

Short Note: Punjab Education Recruitment board ਬੋਰਡ ਵੱਲੋਂ P.T.I. ਅਧਿਆਪਕਾਂ ਦੀਆਂ 2000 ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਹੜੀਆਂ ਕਿ ਫਿਜੀਕਲ ਟਰੇਨਿੰਗ ਇਨਸਟਰਕਟਰ ਪੋਸਟਾਂ ਹਨ। ਜਿਸ ਵਿੱਚ 12 ਪਾਸ ਅਤੇ ਫਿਜੀਕਲ ਐਜੂਕੇਸ਼ਨ ਵਿੱਚ ਡਿਪਲੋਮਾਂ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਭਰ ਸਕਦੇ ਹਨ। 23 ਜੁਲਾਈ 2025 ਤੋਂ 22 ਅਗਸਤ 2025 ਤੱਕ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋਂ। ਸਲੈਕਸਨ ਲਿਖਤੀ ਪੇਪਰ, ਫਿਜੀਕਲ ਫਿਟਨੈਸ ਅਤੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਆਧਾਰ ਤੇ ਕੀਤੀ ਜਾਵੇਗੀ। ਸਲੈਕਟਡ ਕੈਂਡੀਡੇਟ ਨੂੰ 29,200 ਮਹੀਨਾਵਾਰ ਸੈਲਰੀ ਦਿੱਤੀ ਜਾਵੇਗੀ ਜਿਹੜੀ ਕਿ 7ਵੇਂ ਪੇ ਕਮਿਸ਼ਨ ਅਨੁਸਾਰ ਹੋਵੇਗੀ।

Punjab Education Recruitment board
P.T.I. Teacher Bharti 2025
 Short Notification of Advertisement
www.punjabjobstation.com

Important Dates

  • Notification Out Date :18/07/2025
  • Starting Date Apply Online: 23/07/2025
  • Last Date Apply Online: 22/08/2025
  • Exam Date: Released Soon

Application Fee

  • General/OBC/EWS: Rs. 2000/-
  • SC/ST/PH : Rs. 1000/-
  • Ex-Serviceman: Rs.  0/-
  • Payment Mode : Online Mode

Age Limit (01/01/2025)

  • Age Limit: 18 to 37 Years
  • ਉਮਰ ਦੀ ਛੋਟ ਐੱਸ.ਸੀ. /ਐੱਸ.ਟੀ ਕੈਟਾਗਿਰੀ ਲਈ 5 ਸਾਲ ਦੀ ਹੈ ਜਿਵੇਂ (18-30 ਸਾਲ), ਓ.ਬੀ.ਸੀ./ਬੀ.ਸੀ. ਕੈਟਾਗਿਰੀ ਲਈ 3 ਸਾਲ (18-28 ਸਾਲ)। ਹੋਰ ਜਾਣਕਾਰੀ ਲਈ ਆਫੀਸੀਅਲ ਨੋਟੀਫਿਕੇਸ਼ਨ ਤੇ ਜਾ ਸਕਦੇ ਹੋਂ। Notification

Post Details 

SR No. Post NameNo. of Posts
1PTI (Primary Cadre)

2000

Selection Process:

  • Written Test
  • Physical Fitness Test
  • Docuement Varification
  • Medical Examination
Post wise vacancies
CategoryVacanicesWomen posts
General780220
Sc400160
Bc20080
Ex-Servesman26080
Sports Quota6020
Physical Handicap8020
Freedom fighter2010
Ews20060
Total2000650
Important links
Applyt Online form (will be open soon)Click Here
Official WebsiteClick here
Official NotificationClick here
Facebook
WhatsApp
Telegram
Twitter
LinkedIn
Skype

Leave a Comment

Your email address will not be published. Required fields are marked *

Scroll to Top