Latest Jobs
- Join WhatsApp Channel
- follow on Instagram
- Join Telegram
ਘਰ ਬੈਠੇ ਬਣਾਉ ਆਪਣਾ 10 ਲੱਖ ਵਾਲਾ ਹੈਲਥ ਕਾਰਡ
ਪੰਜਾਬ ਵਿੱਚ ਜੋਰਾਂ ਸ਼ੋਰਾਂ ਤੇ ਚੱਲ ਰਿਹਾ ਕਾਰਡ ਬਣਾਉਣ ਦਾ ਕੰਮ
ਜਿਕਰਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਮੁੱਖ ਮੰਤਰੀ ਸਿਹਤ ਬੀਮਾਂ ਯੋਜਨਾ ਚੱਲ ਰਹੀ ਹੈ। ਇਸਦੇ ਅਧੀਨ ਥਾਂ ਥਾਂ ਤੇ ਇਹਨਾਂ ਸਿਹਤ ਬੀਮਾਂ ਕਾਰਡਾਂ ਨੂੰ ਬਣਾਉਣ ਲਈ ਕੈਂਪ ਵੀ ਲਾਏ ਜਾ ਰਹੇ ਹਨ। ਜਿੱਥੇ ਜਿਆਦਾ ਰਸ ਹੋ ਜਾਂਦਾ ਹੈ ਤੇ ਲੋਕ ਆਪਣਾ ਕੰਮ ਧੰਦਾ ਛੱਡ ਕੇ ਜਾਂਦੇ ਹਨ। ਜਿਨਾਂ ਦਾ ਪਹਿਲਾਂ ਕਦੇ ਕਾਰਡ ਨਹੀਂ ਬਣਿਆ ਉਹ ਉੱਥੇ ਜਾ ਕੇ ਆਪਣਾ ਕਾਰਡ ਬਣਵਾ ਲੈਣ। ਬਾਕੀ ਜਿੰਨਾਂ ਦਾ ਕਾਰਡ ਬਣਿਆ ਹੈ ਉਹ ਆਪਣੇ ਮੋਬਾਈਲ ਫੋਨ ਤੇ ਹੀ ਅੱਪਡੇਟ ਕਰ ਸਕਦੇ ਹਨ। 5 ਲੱਖ ਦੇ ਕਾਰਡ ਨੂੰ 10 ਲੱਖ ਵਿੱਚ ਕਨਵਰਟ ਕਰ ਸਕਦੇ ਹਨ। ਕਿਵੇਂ ਕਰ ਸਕਦੇ ਹੋਂ ਤਾਂ ਇਸ ਵੀਡਿਓ ਨੂੰ ਪੂਰਾ ਦੇਖੋ।
ਕੀ ਤੁਹਾਡੇ ਕੋਲ 5 ਲੱਖ ਵਾਲਾ ਕਾਰਡ ਨਹੀਂ ਹੈ ਤਾਂ ਕਰੋ ਚੈੱਕ ਇਲਜੀਬਿਲਟੀ
ਅਗਰ ਤੁਹਾਡਾ 5 ਲੱਖ ਦੀ ਸਕੀਮ ਵਾਲਾ ਹੈਲਥ ਕਾਰਡ ਅਜੇ ਤੱਕ ਨਹੀਂ ਬਣਿਆ ਜਾਂ ਬਣਿਆ ਸੀ ਪਰ ਤੁਹਾਡੇ ਕੋਲ ਗੁੰਮ ਹੋ ਗਿਆ ਹੈ ਜਾਂ ਤੁਹਾਨੂੰ ਪਤਾ ਨਹੀਂ ਬਣਿਆ ਵੀ ਸੀ ਕਿ ਨਹੀਂ ਤਾਂ ਤੁਸੀਂ ਉਸਦੀ ਇਲਜੀਬਿਲਟੀ ਚੈੱਕ ਕਰ ਸਕਦੇ ਹੋਂ ਅਤੇ ਜੇਕਰ ਇਲਜੀਬਿਲਟੀ ਵਿੱਚ ਤੁਹਾਡਾ ਸੋਅ ਕਰਦਾ ਹੈ ਤਾਂ ਤੁਸੀਂ ਆਪਣੇ ਮੋਬਾਈਲ ਫੋਨ ਤੇ ਉਸਦੀ ਉਸਦੀ E-Kyc ਕਰਕੇ ਉਸਨੂੰ ਹਾਸਿਲ ਕਰ ਸਕਦੇ ਹੋਂ। E-Kyc ਕਿਵੇਂ ਕਰਨੀ ਹੈ ਉਸਦੀ ਵੀਡੀਓ ਹੇਠਾਂ ਦਿੱਤੀ ਗਈ ਹੈ।
ਉਪਰੋਕਤ ਵੀਡੀਓ ਦੇ ਸਟੈਪਸ ਨੂੰ ਫੋਲੋ ਕਰਕੇ ਤੁਸੀਂ ਆਪਣਾ ਆਯੂਸ਼ਮਾਨ ਭਾਰਤ 10 ਲੱਖ ਦੀ ਸਕੀਮ ਵਾਲਾ ਹੈਲਥ ਕਾਰਡ ਆਸਾਨੀ ਦੇ ਨਾਲ ਬਣਾ ਸਕਦੇ ਹੋਂ
ਜੇਕਰ ਤੁਸੀਂ ਇੱਥੇ ਚੈੱਕ ਕਰਨ ਤੇ ਤੁਹਾਡਾ ਰਿਕਾਰਡ No Record Found ਦਿਖਾਉਂਦਾ ਹੈ ਤਾਂ ਤੁਸੀਂ ਉਸਦੇ ਲਈ ਕੀ ਕਰਨਾ ਹੈ ਤਾਂ ਕਿ ਤੁਹਾਡਾ ਕਾਰਡ ਬਣ ਸਕੇ।
ਸਰਕਾਰ ਨੇ ਪਿੰਡਾਂ ਦੇ ਵਿੱਚ ਕੈਂਪ ਲਾ ਕੇ ਕਾਰਡ ਬਣਾਏ ਸੀ। ਜੇਕਰ ਤੁਸੀਂ ਵੀ ਕਾਰਡ ਬਣਾਉਣ ਤੋਂ ਰਹਿ ਗਏ ਹੋਂ ਤਾਂ ਤੁਸੀਂ ਆਪਣੇ ਨਜਦੀਕੀ ਸੇਵਾ ਕੇਂਦਰ ਜਾ ਜਿਸ ਵਿਅਕਤੀ ਕੋਲ ਆਪਰੇਟਰ ਆਈਡੀ ਹੈ ਉਸ ਨਾਲ ਸੰਪਰਕ ਕਰਕੇ ਆਪਣਾ ਰਿਕਾਰਡ ਆਨਲਾਈ ਕਰਵ ਸਕਦੇ ਹੋਂ ਅਤੇ ਕਾਰਡ ਬਣਵਾ ਸਕਦੇ ਹੋਂ।