Latest Jobs
ਨਗਰ ਨਿਗਮ ਜਲੰਧਰ ਵਿੱਚ ਭਰਤੀ 2026- ਆਫਲਾਈਨ ਫਾਰਮ
Short Note: ਨਗਰ ਨਿਗਮ ਜਲੰਧਰ ਵਿਖੇ ਵੱਖ ਵੱਖ ਦਰਜਾ 4 ਕਰਮਚਾਰੀਆਂ ਲਈ 1196 ਆਸਾਮੀਆਂ ਲਈ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇਹਨਾਂ ਆਸਾਮੀਆਂ ਦੀ ਗਿਣਤੀ ਕਿਸੇ ਵੀ ਸਟੇਜ ਤੇ ਘਟਾਈ ਜਾਂ ਵਧਾਈ ਜਾ ਸਸਕਦੀ ਹੈ ਜੋ ਕਿ ਇਸ ਭਰਤੀ ਪ੍ਰਕਿਰਿਆ ਤੇ ਲਾਗੂ ਹੋਵੇਗੀ। ਇਹਨਾਂ ਆਸਾਮੀਆਂ ਸਬੰਧੀ ਫਾਰਮ ਤੁਹਾਨੂੰ ਹੇਠਾਂ ਦਿੱਤਾ ਗਿਆ ਹੈ। ਜਿਸਨੂੰ ਡਾਊਨਲੋਡ ਕਰਕੇ ਭਰਿਆ ਜਾਵੇਗਾ ਤੇ ਲੋੜੀਂਦੇ ਡਾਕੂਮੈਂਟ ਨਾਲ ਨੱਥੀ ਕਰਨੇ ਹੋਣਗੇ। ਇਹ ਆਸਾਮੀਆਂ ਆਫਲਾਈ ਹਨ ਜਿਨਾਂ ਨੂੰ ਬਾਏ ਹੈਂਡ ਇਹਨਾਂ ਦੇ ਦੱਸੇ ਪਤੇ ਤੇ ਨਿੱਜੀ ਤੌਰ ਤੇ ਪਹੁੰਚ ਕਰਨੀ ਹੋਵੇਗੀ। ਹੋਰ ਜਾਣਕਾਰੀ ਹੇਠ ਦਿੱਤੀ ਗਈ ਹੈ।
Organization: MCJL
Total Vacancies: ~open
Application Mode: Offline
- Join WhatsApp Channel
- follow on Instagram
- Join Telegram
Important Dates
| |||
Application Fee
| |||
Age Limit
| |||
Visit Official Portal Published by Punjab Job Station. This post summarizes the Muncipal Corporation Jalander (MCJL) Recuitment 2025 notification for reader convenience. For authoritative details and PDF Notification, always refer to the official Website. |
| ਅਸਾਮੀਆਂ ਅਤੇ ਯੋਗਤਾ | |||
| ਅਸਾਮੀ ਦਾ ਨਾਮ | ਕੋਡ | ਕੁੱਲ ਅਸਾਮੀਆਂ | ਯੋਗਤਾ |
| ਸਫਾਈ ਸੇਵਕ | 101 | 440 | ਪੜ੍ਹ ਲਿਖ ਸਕਦਾ ਹੋਵੇ |
| ਸੀਵਰਮੈਨ | 102 | 165 | ਪੜ੍ਹ ਲਿਖ ਸਕਦਾ ਹੋਵੇ |
| ਗਾਰਡਨ ਬੇਲਦਾਰ/ਮਾਲੀ | 103 | 406 | ਘੱਟੋ ਘੱਟ ਅੱਠਵੀਂ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਵੇ। |
| ਰੋਡ ਬੇਲਦਾਰ | 104 | 160 | ਘੱਟੋ ਘੱਟ ਅੱਠਵੀਂ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਵੇ। |
| ਫਿਟਰ/ਕੁਲੀ | 105 | 25 | ਘੱਟੋ ਘੱਟ ਅੱਠਵੀਂ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਵੇ। |
How To Apply
|
| Important links | |
| Download Promorma | Click here |
| Official Website | Click here |
| Official Notifcaiton | Click here |