ਨਗਰ ਨਿਗਮ ਜਲੰਧਰ ਵਿੱਚ ਭਰਤੀ 2026- ਆਫਲਾਈਨ ਫਾਰਮ

Short Note:  ਨਗਰ ਨਿਗਮ ਜਲੰਧਰ ਵਿਖੇ ਵੱਖ ਵੱਖ ਦਰਜਾ 4 ਕਰਮਚਾਰੀਆਂ ਲਈ 1196 ਆਸਾਮੀਆਂ ਲਈ ਅਰਜੀਆਂ ਦੀ ਮੰਗ ਕੀਤੀ ਗਈ ਹੈ। ਇਹਨਾਂ ਆਸਾਮੀਆਂ ਦੀ ਗਿਣਤੀ ਕਿਸੇ ਵੀ ਸਟੇਜ ਤੇ ਘਟਾਈ ਜਾਂ ਵਧਾਈ ਜਾ ਸਸਕਦੀ ਹੈ ਜੋ ਕਿ ਇਸ ਭਰਤੀ ਪ੍ਰਕਿਰਿਆ ਤੇ ਲਾਗੂ ਹੋਵੇਗੀ। ਇਹਨਾਂ ਆਸਾਮੀਆਂ ਸਬੰਧੀ ਫਾਰਮ ਤੁਹਾਨੂੰ ਹੇਠਾਂ ਦਿੱਤਾ ਗਿਆ ਹੈ। ਜਿਸਨੂੰ ਡਾਊਨਲੋਡ ਕਰਕੇ ਭਰਿਆ ਜਾਵੇਗਾ ਤੇ ਲੋੜੀਂਦੇ ਡਾਕੂਮੈਂਟ ਨਾਲ ਨੱਥੀ ਕਰਨੇ ਹੋਣਗੇ। ਇਹ ਆਸਾਮੀਆਂ ਆਫਲਾਈ ਹਨ ਜਿਨਾਂ ਨੂੰ ਬਾਏ ਹੈਂਡ ਇਹਨਾਂ ਦੇ ਦੱਸੇ ਪਤੇ ਤੇ ਨਿੱਜੀ ਤੌਰ ਤੇ ਪਹੁੰਚ ਕਰਨੀ ਹੋਵੇਗੀ। ਹੋਰ ਜਾਣਕਾਰੀ ਹੇਠ ਦਿੱਤੀ ਗਈ ਹੈ।

Organization: MCJL

Total Vacancies: ~open

Application Mode: Offline

 

Important Dates

  • Notification Out Date : 26/12/2025
  • Starting Date Apply Online: 15/01/2025
  • Last Date to Apply Online: 27/02/2026 (Up to 5.00 PM

Application Fee

  • For General : 200/- Rs.
  • For Sc/Bc : 100/- Rs.
  • ਫੀਸ ਕਿਸੇ ਵੀ ਪੰਜਾਬ ਨੈਸ਼ਨਲ ਬੈਂਕ ਦੀ ਸ਼ਾਖਾ ਵਿੱਚ ਜਮ੍ਹਾਂ ਕਰਵਾਈ ਜਾਵੇ। (HEAD MCJL Account Number 0235000113238475 
    ਹੇਠਾਂ ਦਿੱਤੇ ਚਲਾਨ ਦੇ ਲਿੰਕ ਤੇ ਕਲਿੱਕ ਕਰਕੇ ਚਲਾਨ ਡਾਊਲੋਡ ਕਰਕੇ ਉਸਨੂੰ ਫਿਲ ਕਰਨਾ ਕੈਟਾਗਿਰੀ ਦੇ ਹਿਸਾਬ ਨਾਲ ਫੀਸ ਭਰਨੀ ਹੈ ਤੇ ਕਿਸੇ ਵੀ ਪੰਜਾਬ ਨੈਸ਼ਨਲ ਬੈਂਕ ਵਿੱਚ ਵਿੱਚ ਫੀਸ ਭਰੀ ਜਾਵੇ ਤੇ ਅਸਲਕਾਪੀ ਜੋ ਬੈਂਕ ਵਿੱਚੋਂ ਪ੍ਰਾਪਤ ਹੋਵੇਗੀ ਉਸਨੂੰ ਆਪਣੇ ਡਾਕੂਮੈਂਟਾਂ ਨਾਲ ਨੱਥੀ ਕੀਤਾ ਜਾਵੇ।
  • ਡਾਊਨਲੋਡ ਚਲਾਨ 

Age Limit

  • For General :  18-37 Years
  • For SC/St: 18-42 Years
  • For BC : 18-40 Years

Visit Official  Portal

Published by Punjab Job Station. This post summarizes the Muncipal Corporation Jalander (MCJL) Recuitment 2025 notification for reader convenience. For authoritative details and PDF Notification, always refer to the official Website.

ਅਸਾਮੀਆਂ ਅਤੇ ਯੋਗਤਾ
ਅਸਾਮੀ ਦਾ ਨਾਮ ਕੋਡ ਕੁੱਲ ਅਸਾਮੀਆਂ ਯੋਗਤਾ
ਸਫਾਈ ਸੇਵਕ101440ਪੜ੍ਹ ਲਿਖ ਸਕਦਾ ਹੋਵੇ
ਸੀਵਰਮੈਨ102165ਪੜ੍ਹ ਲਿਖ ਸਕਦਾ ਹੋਵੇ
ਗਾਰਡਨ ਬੇਲਦਾਰ/ਮਾਲੀ103406ਘੱਟੋ ਘੱਟ ਅੱਠਵੀਂ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਵੇ।
ਰੋਡ ਬੇਲਦਾਰ104160ਘੱਟੋ ਘੱਟ ਅੱਠਵੀਂ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਵੇ।
ਫਿਟਰ/ਕੁਲੀ10525ਘੱਟੋ ਘੱਟ ਅੱਠਵੀਂ ਪੰਜਾਬੀ ਵਿਸ਼ੇ ਨਾਲ ਪਾਸ ਕੀਤੀ ਹੋਵੇ।
How To Apply
  1. ਪ੍ਰੋਫਾਰਮਾਂ ਨੂੰ ਡਾਊਨਲੋਡ ਕਰੋ
  2. ਪ੍ਰੋਫਾਰਮੇਂ ਨੂੰ ਸਹੀ ਅਤੇ ਸਾਫ ਅੱਖਰਾਂ ਵਿੱਚ ਭਰੋ
  3. ਜਰੂਰੀ ਦਸਤਾਵੇਜ ਨਾਲ ਨੱਥੀ ਕਰੋ (ਸੈਲਫ ਅਟੈਸਟਿਡ ਹੋਣ)
  4. ਉਪਰ ਦਿੱਤੇ ਅਨੁਸਾਰ ਕੈਟਾਗਿਰੀ ਅਨੁਸਾਰ ਫੀਸ ਪੰਜਾਬ ਨੈਸ਼ਨਲ
  5. ਚਲਾਨ ਬੈਂਕ ਵਿੱਚ ਜਮ੍ਹਾਂ ਕਰਵਾਓ ਅਤੇ ਰਸੀਦ ਪ੍ਰਾਪਤ ਕਰੋ।
  6. ਪ੍ਰਾਪਤ ਕੀਤੀ ਰਸੀਦ ਨੂੰ ਦਸਤਾਵੇਜਾਂ ਨਾਲ ਅਟੈਚ ਕਰੋ।
  7. ਦਿੱਤੀ ਆਖਰੀ ਮਿਤੀ ਤੱਕ ਨਿੱਜੀ ਤੌਰ ਤੇ ਪਹੁੰਚ ਕੇ ਫਾਰਮ ਜਮ੍ਹਾਂ ਕਰਵਾਓ ਜੀ।
Important links
Download PromormaClick here 
Official WebsiteClick here
Official Notifcaiton Click here

Share with Friends

Facebook
WhatsApp
Telegram
Twitter
LinkedIn
Skype

Leave a Comment

Your email address will not be published. Required fields are marked *

Scroll to Top