Latest Jobs
ਪੰਜਾਬ ਵਿੱਚ 2000 ਪੀ.ਟੀ.ਆਈ ਅਧਿਆਪਕਾਂ ਦੀ ਭਰਤੀ 2025 - Apply Online form
Short Note: Punjab Education Recruitment board ਬੋਰਡ ਵੱਲੋਂ P.T.I. ਅਧਿਆਪਕਾਂ ਦੀਆਂ 2000 ਪੋਸਟਾਂ ਲਈ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਹੜੀਆਂ ਕਿ ਫਿਜੀਕਲ ਟਰੇਨਿੰਗ ਇਨਸਟਰਕਟਰ ਪੋਸਟਾਂ ਹਨ। ਜਿਸ ਵਿੱਚ 12 ਪਾਸ ਅਤੇ ਫਿਜੀਕਲ ਐਜੂਕੇਸ਼ਨ ਵਿੱਚ ਡਿਪਲੋਮਾਂ ਕੈਂਡੀਡੇਟ ਇਹਨਾਂ ਪੋਸਟਾਂ ਨੂੰ ਭਰ ਸਕਦੇ ਹਨ। 23 ਜੁਲਾਈ 2025 ਤੋਂ 22 ਅਗਸਤ 2025 ਤੱਕ ਇਹਨਾਂ ਪੋਸਟਾਂ ਨੂੰ ਅਪਲਾਈ ਕਰ ਸਕਦੇ ਹੋਂ। ਸਲੈਕਸਨ ਲਿਖਤੀ ਪੇਪਰ, ਫਿਜੀਕਲ ਫਿਟਨੈਸ ਅਤੇ ਡਾਕੂਮੈਂਟ ਵੈਰੀਫਿਕੇਸ਼ਨ ਦੇ ਆਧਾਰ ਤੇ ਕੀਤੀ ਜਾਵੇਗੀ। ਸਲੈਕਟਡ ਕੈਂਡੀਡੇਟ ਨੂੰ 29,200 ਮਹੀਨਾਵਾਰ ਸੈਲਰੀ ਦਿੱਤੀ ਜਾਵੇਗੀ ਜਿਹੜੀ ਕਿ 7ਵੇਂ ਪੇ ਕਮਿਸ਼ਨ ਅਨੁਸਾਰ ਹੋਵੇਗੀ।

- Join WhatsApp Channel
- follow on Instagram
- Join Telegram
Punjab Education Recruitment boardP.T.I. Teacher Bharti 2025Short Notification of Advertisementwww.punjabjobstation.com | |||
Important Dates
| |||
Application Fee
| |||
Age Limit (01/01/2025)
| |||
Post Details | |||
SR No. | Post Name | No. of Posts | |
1 | PTI (Primary Cadre) | 2000 |
Selection Process:
|
Post wise vacancies | ||
Category | Vacanices | Women posts |
General | 780 | 220 |
Sc | 400 | 160 |
Bc | 200 | 80 |
Ex-Servesman | 260 | 80 |
Sports Quota | 60 | 20 |
Physical Handicap | 80 | 20 |
Freedom fighter | 20 | 10 |
Ews | 200 | 60 |
Total | 2000 | 650 |
Important links | |
Applyt Online form (will be open soon) | Click Here |
Official Website | Click here |
Official Notification | Click here |