Bathinda Municiple Corporation ਭਰਤੀ 2025-ਸਫਾਈ ਸੇਵਕ ਅਤੇ ਸਰਵਿਸਮੈਨ 597 ਪੋਸਟਾਂ
Latest Jobs ਬਠਿੰਡਾ ਮਿਊਂਸਿਪਲ ਕਾਰਪੋਰੇਸ਼ਨ ਭਰਤੀ 2025-ਸਫਾਈ ਸੇਵਕ ਅਤੇ ਸਰਵਿਸਮੈਨ 597 ਪੋਸਟਾਂ Short Note: ਬਠਿੰਡਾ ਮਿਊਂਸਿਪਲ ਕਾਰਪੋਰੇਸ਼ਨ ਵੱਲੋਂ ਸਫਾਈ ਸੇਵਕ ਅਤੇ ਸੀਵਰਮੈਨ ਦੀਆਂ ਕੁੱਲ 597 ਖਾਲੀ ਅਸਾਮੀਆਂ ਲਈ ਭਰਤੀ ਦੀ ਘੋਸ਼ਣਾ ਕੀਤੀ ਗਈ ਹੈ। ਜਿਸ ਵਿੱਚ ਸਫਾਈ ਸੇਵਕ ਦੀਆਂ 538 ਪੋਸਟਾਂ ਹਨ ਅਤੇ 59 ਪੋਸਟਾਂ ਸੇਵਕਮੈਨ ਦੀਆਂ ਹਨ। ਯੋਗ ਉਮੀਦਵਾਰ ਇਹਨਾਂ ਪੋਸਟਾਂ ਨੂੰ ਆਫਲਾਈਨ 4 … Read more