BSF Constable (GD)- 241 Sports Quota Bharti 2025- Apply online form

Short Note: Border Security Force (BSF) ਵੱਲੋਂ 241 ਕਾਂਸਟੇਬਲ (ਜਰਨਲ ਡਿਊਟੀ) ਦੀਆਂ ਪੋਸਟਾਂ ਦਾ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਜਿਸ ਅਧੀਨ ਸਪੋਰਟਸ ਕੋਟਾ 2025 ਮੰਗਿਆ ਹੈ। ਮੁੰਡੇ ਅਤੇ ਕੁੜੀਆਂ ਲਈ ਸੁਨਹਿਰੀ ਮੌਕਾ ਹੈ ਦੋਵੇਂ ਇਹਨਾਂ ਪੋਸਟਾਂ ਨੂੰ ਭਰ ਸਕਦੇ ਹਨ। ਨੈਸ਼ਨਲ ਅਤੇ ਇੰਟਰਨੈਸ਼ਨ ਦੋਵਾਂ ਤਰ੍ਹਾਂ ਦੇ ਸਰਟੀਫਿਕੇਟ ਮੰਨ ਜਾਣਗੇ। ਪੂਰੀ ਜਾਣਕਾਰੀ ਹੇਠ ਲਿਖੇ ਅਨੁਸਾਰ ਹੈ:-

Border Secruity Force (BSF)
Constable (Sports Quota) Recruitment 2025
 Short Notification of Advertisement
www.punjabjobstation.com

Important Dates

  • Starting Date Apply Online: 25/07/2025
  • Last Date Apply Online: 20/08/2025

Application Fee

  • General/OBC/EWS: Rs. 147.20/-
  • SC/ST/All Female : Rs. 0/-
  • Payment Mode : Online Mode

Age Limit (01/08/2025)

  • Age Limit: 18 to 23 Years
  • ਉਮਰ ਦੀ ਛੋਟ ਐੱਸ.ਸੀ. /ਐੱਸ.ਟੀ ਕੈਟਾਗਿਰੀ ਲਈ 5 ਸਾਲ ਦੀ ਹੈ, ਓ.ਬੀ.ਸੀ./ਬੀ.ਸੀ. ਕੈਟਾਗਿਰੀ ਲਈ 3 ਸਾਲ। ਹੋਰ ਜਾਣਕਾਰੀ ਲਈ ਆਫੀਸੀਅਲ ਨੋਟੀਫਿਕੇਸ਼ਨ ਤੇ ਜਾ ਸਕਦੇ ਹੋਂ। Notification

Post Details 

SR No. Post NameNo. of Posts
1Constable (Sports Quota)

241

Qualification Details

  • 10th Passed and Sports Game Certificate form Recognized Board

Selection Process:

  • Docuement Varification
  • Physical Standard Test
  • Medical Examination
Important links
Apply Online formClick Here
Official WebsiteClick here
Official NotificationClick here
Facebook
WhatsApp
Telegram
Twitter
LinkedIn
Skype

Leave a Comment

Your email address will not be published. Required fields are marked *

Scroll to Top